ਪੁਰਾਣੀਆਂ ਗਲੀਆਂ's image
1 min read

ਪੁਰਾਣੀਆਂ ਗਲੀਆਂ

Munir NiaziMunir Niazi
0 Bookmarks 110 Reads0 Likes


ਉੱਚਿਆਂ ਮਕਾਨਾਂ ਦੀਆਂ ਰੰਗਲੀਆਂ ਬਾਰੀਆਂ ਨੇ
ਰਾਤ ਦੇ ਸ਼ਿਕਾਰੀਆਂ ਨੇ ਜ਼ੁਲਫ਼ਾਂ ਸੰਵਾਰੀਆਂ ਨੇ
ਰਹਿੰਦਾ ਏ ਜ਼ਮੀਨ ਉਤੇ ਚੰਨ ਨਾਲ਼ ਯਾਰੀਆਂ ਨੇ
ਦਿਲ ਬੇਈਮਾਨ ਦੀਆਂ ਲੰਮੀਆਂ ਉਡਾਰੀਆਂ ਨੇ

No posts

Comments

No posts

No posts

No posts

No posts