ਅਲਿਫ਼-ਅਹਦ ਦਿੱਤੀ ਜਾਂ ਆਣ ਵਿਖਾਲੀ's image
1 min read

ਅਲਿਫ਼-ਅਹਦ ਦਿੱਤੀ ਜਾਂ ਆਣ ਵਿਖਾਲੀ

Hazrat Sultan BahuHazrat Sultan Bahu
0 Bookmarks 88 Reads0 Likes


ਅਲਿਫ਼-ਅਹਦ ਦਿੱਤੀ ਜਾਂ ਆਣ ਵਿਖਾਲੀ,
ਅਜ਼ ਖੁਦ ਹੋਇਆ ਫ਼ਾਨੀ ਹੂ ।
ਕੁਰਬ ਵਿਸਾਲ ਮਕਾਮ ਨਾ ਮੰਜ਼ਿਲ,
ਓਥੇ ਜਿਸਮ ਨਾ ਜਾਨੀ ਹੂ ।
ਨਾ ਓਥੇ ਇਸ਼ਕ ਮੁਹੱਬਤ ਕਾਈ,
ਨਾ ਓਥੇ ਕੌਨ-ਮਕਾਨੀ ਹੂ ।
ਐਨੋ ਐਨ ਥੀਓਸੇ ਬਾਹੂ,
ਸਦ ਵਹਦਤ ਸੁਬਹਾਨੀ ਹੂ ।

No posts

Comments

No posts

No posts

No posts

No posts