ਰੱਬਾ ਕਿਸ ਨੂੰ's image
1 min read

ਰੱਬਾ ਕਿਸ ਨੂੰ

Mian Muhammad BakhshMian Muhammad Bakhsh
0 Bookmarks 82 Reads0 Likes

ਰੱਬਾ ਕਿਸ ਨੂੰ ਫੋਲਿ ਸੁਣਾਵਾਂ ਦਰਦ ਦਿਲੇ ਦਾ ਸਾਰਾ
ਕੌਣ ਹੋਵੇ ਅੱਜ ਸਾਥੀ ਮੇਰਾ ਦੁਖ ਵੰਡਾਵਣ-ਹਾਰਾ
ਜਿਸ ਦੇ ਨਾਲ ਮੁਹੱਬਤ ਲਾਈ ਚਾ ਲਿਆ ਗ਼ਮ-ਖਾਰਾ
ਸੋ ਮੂੰਹ ਦਿਸਦਾ ਨਹੀਂ ਮੁਹੰਮਦ ਕੀ ਮੇਰਾ ਹੁਣ ਚਾਰਾ ?

No posts

Comments

No posts

No posts

No posts

No posts