ਅਲਿਫ਼-ਅੱਲਾ ਪੜ੍ਹਿਓਂ ਪੜ੍ਹ ਹਾਫਿਜ਼ ਹੋਇਓਂ's image
1 min read

ਅਲਿਫ਼-ਅੱਲਾ ਪੜ੍ਹਿਓਂ ਪੜ੍ਹ ਹਾਫਿਜ਼ ਹੋਇਓਂ

Hazrat Sultan BahuHazrat Sultan Bahu
0 Bookmarks 161 Reads0 Likes


ਅਲਿਫ਼-ਅੱਲਾ ਪੜ੍ਹਿਓਂ ਪੜ੍ਹ ਹਾਫਿਜ਼ ਹੋਇਓਂ,
ਨ ਗਇਆ ਹਿਜਾਬਂੋ ਪਰਦਾ ਹੂ ।
ਪੜ੍ਹ ਪੜ੍ਹ ਆਲਿਮ ਫਾਜ਼ਿਲ ਹੋਇਓਂ,
ਅਜੇ ਭੀ ਤਾਲਿਬ ਜ਼ਰ ਦਾ ਹੂ ।
ਲੱਖ ਹਜ਼ਾਰ ਕਿਤਾਬਾਂ ਪੜ੍ਹੀਆਂ,
ਪਰ ਜ਼ਾਲਿਮ ਨਫ਼ਸ ਨਾ ਮਰਦਾ ਹੂ ।
ਬਾਝ ਫ਼ਕੀਰਾਂ ਕਿਸੇ ਨਾ ਮਾਰਿਆ,
ਬਾਹੂ ਏਹੋ ਚੋਰ ਅੰਦਰ ਦਾ ਹੂ ।

No posts

Comments

No posts

No posts

No posts

No posts