
0 Bookmarks 144 Reads0 Likes
ਸ਼ਹਿਰ ਭੰਬੋਰ ਮਕਾਨ ਇਲਾਹੀ, ਬਾਗ਼ ਬਹਿਸ਼ਤ ਬਣਾਇਆ ।
ਫ਼ਰਸ਼ ਫ਼ਰੂਸ਼ ਚਮਨ ਗੁਲ ਬੂਟਾ, ਹਰ ਇਕ ਜ਼ਾਤ ਲਗਾਇਆ ।
ਨਦੀਆਂ ਹੌਜ਼ ਤਲਾਉ ਚੁਤਰਫ਼ੋਂ, ਰਲ ਮਿਲ ਖ਼ੂਬ ਸੁਹਾਇਆ ।
ਹਾਸ਼ਮ ਰੂਹ ਰਹੇ ਵਿਚ ਫਸਿਆ, ਦਾਮ ਫ਼ਰੇਬ ਵਿਛਾਇਆ ।੫।
(ਬਹਿਸ਼ਤ=ਸੁਰਗ, ਦਾਮ=ਜਾਲ)
No posts
No posts
No posts
No posts
Comments