
0 Bookmarks 109 Reads0 Likes
ਹੁਸਨ ਕਲਾਮ ਜੋ ਸ਼ਾਇਰ ਕਰਦੇ, ਸੁਖ਼ਨ ਨਾ ਸਾਥੀਂ ਆਇਆ ।
ਜਿਹਾ ਕੁ ਅਕਲ ਸ਼ਊਰ ਅਸਾਡਾ, ਅਸਾਂ ਭੀ ਆਖ ਸੁਣਾਇਆ ।
ਸੁਣ ਸੁਣ ਹੋਤ ਸੱਸੀ ਦੀਆਂ ਬਾਤਾਂ, ਕਾਮਲ ਇਸ਼ਕ ਕਮਾਇਆ ।
ਹਾਸ਼ਮ ਜੋਸ਼ ਤਬੀਅਤ ਕੀਤਾ, ਵਹਿਮ ਇਤੇ ਵਲ ਆਇਆ ।੩।
(ਕਾਮਲ ਇਸ਼ਕ=ਸੱਚਾ ਪਿਆਰ, ਵਹਿਮ=ਖ਼ਿਆਲ)
No posts
No posts
No posts
No posts
Comments