ਮਾਂ's image
0 Bookmarks 71 Reads0 Likes


ਮਾਂ ਬੋਲੀ ਵੀ, ਮਾਂ ਦੇਸ ਵੀ ਹੈ
ਮਾਂ ਆਪਣੇ ਦੇਸ ਦਾ ਵੇਸ ਵੀ ਹੈ

ਮਾਂ ਧਰਮ
ਧਰਮ ਤੋਂ ਪਾਰ ਵੀ ਹੈ
ਇਕਰਾਰ ਲਈ
ਇਨਕਾਰ ਵੀ ਹੈ
ਛਾਂ ਗੂੜ੍ਹੀ ਜਗ ਦੀ ਖ਼ੈਰ ਵੀ ਹੈ
ਮਾਂ ਤੱਤੀ ਤਲਖ਼ ਦੁਪਿਹਰ ਵੀ ਹੈ

ਇਸ ਕਰਾਮਾਤ ਨੂੰ ਸਮਝ ਜ਼ਰਾ
ਮਾਂ ਹਾਜ਼ਰ ਨਾਜ਼ਰ ਆਪ ਖ਼ੁਦਾ

No posts

Comments

No posts

No posts

No posts

No posts